Shri Gurudwara Sahib Ji - Sikh Temple Worldwide

Shri Gurudwara Sahib Ji - Sikh Temple Worldwide

86728 535 Religious Organization

9316231313 sgsj1313@gmail.com

Shri Harmandir Sahib Ji, Amritsar, India - 143001

Is this your Business ? Claim this business

Reviews

Overall Rating
4

535 Reviews

5
100%
4
0%
3
0%
2
0%
1
0%

Write Review

150 / 250 Characters left


Questions & Answers

150 / 250 Characters left


About Shri Gurudwara Sahib Ji - Sikh Temple Worldwide in Shri Harmandir Sahib Ji, Amritsar

ਵਾਹਿਗੁਰੂ ਜੀ ਕਾ ਖਾਲਸਾ - ਵਾਹਿਗੁਰੂ ਜੀ ਕੀ ਫ਼ਤਿਹ ਜੀ

ਅਸੀਂ ਇਕ ਨਵਾ ਪੇਜ ਬਣਾ ਰਹੇ ਆ ਜੀ, ਉਸ ਪੇਜ ਦਾ ਮਕਸਦ ਹੈ, ਸ਼੍ਰੀ ਗੁਰੂਦੁਵਾਰੇ ਸਾਹਿਬ ਦਾ ਹਰ ਇਕ ਮਨੁਖ ਦਾ ਆਉਣ ਤੇ ਜੀ ਆਇਆ ਨੂ .. ਓਹ ਮਨੁਖ ਜੋ ਗੁਰੂਦੁਵਾਰੇ ਸਾਹਿਬ ਵਿਚ ਬਿਨਾ ਕਿਸੇ ਭੇਦ ਭਾਵ ਲੰਗਰ , ਰਹਿਣ ਸਹਿਣ, ਤੇ ਹੋਰ ਲੋੜੀਦੀ ਵਾਸਤੋ ਲੈ ਸਕਦਾ ਜੀ.

ਅਸੀਂ ਆਪ ਜੀ ਦੇ ਸੇਹ੍ਜੋਗ ਨਾਲ ਏਕ ਉਪਰਾਲਾ ਕਰਨਾ ਹੈ ਜੀ...

ਅਸੀਂ ਆਪਣੇ ਪੰਜਾਬ ਤੇ ਪੰਜਾਬ ਤੋ ਬਾਹਰ ਜਿਥੇ ਜਿਥੇ ਗੁਰੁਦੁਵਾਰਾ ਸਾਹਿਬ ਜੀ ਹੈਗੇ ਨੇ. ਓੁਥੋ ਦੀ ਜਗਾਹ ਦੀ ਜਾਣਕਾਰੀ, ਗੁਰੁਦੁਵਾਰਾ ਸਾਹਿਬ ਜੀ ਦਾ ਨਾਮ, ਫੋਟੋ ਤੇ ਹੋਰ ਲੋੜੀ ਦੀ ਜਾਣਕਾਰੀ ਪਾਉਣੀ ਸ਼ੁਰੂ ਕਰੀਏ ..

ਇਹ ਕੰਮ ਬਹੁਤਾ ਸੋਖਾ ਨਹੀ ਆ. ਬਹੁਤ ਮਿਹਨਤ ਦਾ ਕੰਮ ਆ ਜੀ. ਸਭ ਜਾਣਕਾਰੀ ਆਪ ਸਭ ਵੀਰਾ ਭੈਣਾ ਦੇ ਸੇਹ੍ਜੋਗ ਤੋ ਬਿਨਾ ਇਹ ਕੰਮ ਸਿਰੇ ਨਈ ਚੜਨਾ ਜੀ. ਅਸੀਂ ਗੁਰੂਦੁਵਾਰੇ ਸਾਹਿਬ ਦੀ ਆਂਨ ਤੇ ਸ਼ਾਨ ਵਾਸਤੇ ਇਹ ਉਪਰਾਲਾ ਸ਼ੁਰੂ ਕਰਨ ਲੱਗੇ ਆ.

ਕਿਰਪਾ ਕਰਕੇ ਆਸੀਸ਼ ਦੇਣਾ ਜੀ.

Popular Business in amritsar By 5ndspot

© 2024 5ndspot. All rights reserved.